ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦਾ ਹੋਇਆ ਨਿੰਦਰ ਘੁਗਿਆਣਵੀ।

ਪੇਸ਼ਕਸ਼- "ਹਿੰਮਤਪੁਰਾ ਡੌਟ ਕੌਮ"
ਨਿੰਦਰ ਘੁਗਿਆਣਵੀ ਪੰਜਾਬੀ ਸਾਹਿਤ 'ਤੇ ਸੱਭਿਆਚਾਰ ਨਾਲ ਜੁੜੇ ਪੰਜਾਬੀਆਂ ਲਈ ਕੋਈ ਨਵਾਂ ਨਾਂ ਨਹੀਂ ਹੈ। ਬੀਤੇ ਦਿਨੀਂ ਨਿੰਦਰ ਘੁਗਿਆਣਵੀ ਦੇ ਸਨਮਾਨ ਹਿਤ ਸਾਊਥਾਲ ਦੇ ਸਾਹਿਤ ਪ੍ਰੇਮੀਆਂ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ। ਪੇਸ਼ ਹਨ ਉਸ ਸਮੇਂ ਨਿੰਦਰ ਵੱਲੋਂ ਬਿਖੇਰੇ ਨਿਰੋਲ ਸੱਭਿਆਚਾਰ ਦੇ ਰੰਗ 'ਚੋਂ ਇੱਕ ਵੰਨਗੀ...... ਬਾਕੀ ਫੇਰ ਸਹੀ- ਮਨਦੀਪ ਖੁਰਮੀ ਹਿੰਮਤਪੁਰਾ

No comments:

Post a Comment