ਭੰਗੜੇ ਦਾ ਸ਼ੌਕੀਨ-ਕੁਲਵਰਨ ਸਿੰਘ 'ਸਿੱਕੀ'

ਰਾਜੂ ਹਠੂਰੀਆ
ਬੇਗਾਨੇ ਮੁਲਕ ਵਿੱਚ ਪੈਰ ਜਮਾਉਣ ਤੇ ਪੈਸੈ ਕਮਾਉਣ ਲਈ ਹਰ ਇੱਕ ਨੂੰ ਬੜਾ ਸੰਘਰਸ਼ ਕਰਨਾ ਪੈਂਦਾ ਹੈ। ਇਸ ਸੰਘਰਸ਼ ਭਰੀ ਜ਼ਿੰਦਗੀ 'ਚ ਜੇ ਸ਼ੌਂਕ ਵੀ ਪੁਗਾਉਣੇ ਹੋਣ ਤਾਂ ਕੋਈ ਪੰਜਾਬੀਆਂ ਕੋਲੋਂ ਸਿੱਖੇ। ਭੱਜ ਦੌੜ ਦੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸੱਭਿਆਚਾਰਕ ਅਤੇ ਖੇਡ ਮੇਲੇ ਲਾਉਣਾ ਇਹ ਸਭ ਪੰਜਾਬੀਆਂ ਦੇ ਹਿੱਸੇ ਹੀ ਆਉਂਦਾ ਹੈ। ਪੰਜਾਬੀ ਆਪਣੇ

ਪੰਜਾਬੀਅਤ ਦਾ ਬਰਾਂਡ ਅੰਬੈਸਡਰ- ਪੰਮੀ ਬਾਈ

ਹਰਿੰਦਰ ਸਿੰਘ ਭੁੱਲਰ
ਪੰਮੀ ਬਾਈ ਦਾ ਨਾਂ ਸੁਣਦਿਆਂ ਹੀ ਜ਼ਿਹਨ ਵਿੱਚ ਗੁਲਾਬ ਦੇ ਫ਼ੁੱਲ ਵਾਂਗ ਖਿੜਿਆ ਚਿਹਰਾ, ਤੁਰਲੇ ਵਾਲੀ ਪੱਗ ਅਤੇ ਮੁਕੰਮਲ ਪੰਜਾਬੀ ਪਹਿਰਾਵੇ ਵਿੱਚ ਸਜਿਆ ਇੱਕ ਸ਼ਖ਼ਸ ਘੁੰਮਣ ਲੱਗ ਜਾਂਦਾ ਹੈ। ਉਹ ਸਿਰਫ਼ ਇੱਕ ਗਾਇਕ ਹੀ ਨਹੀਂ ਸਗੋਂ ਪਿਛਲੇ ਲੰਬੇ ਸਮੇਂ ਤੋਂ ਬਿਨਾਂ ਕਿਸੇ ਨਿੱਜੀ

'ਗਲ ਵਿੱਚ ਖੰਡਾ ਪਾਇਆਂ ਨੀ ਸਿੰਘ ਬਣਦੇ' ਗੀਤ ਗਾਉਣ ਕਰਕੇ ਸਰੋਤੇ ਗਾਇਕ ਅਵਤਾਰ ਰੰਧਾਵਾ ਨੂੰ ਦੇ ਰਹੇ ਹਨ ਢੇਰ ਸਾਰਾ ਪਿਆਰ ਤੇ ਉਤਸ਼ਾਹ

ਇਟਲੀ ( ਬਲਵਿੰਦਰ ਸਿੰਘ ਚਾਹਲ ਮਾਧੋ ਝੰਡਾ)- ਅੱਜ ਜਿੱਥੇ ਬਹੁਗਿਣਤੀ ਪੰਜਾਬੀ ਗੀਤ ਨੌਜਵਾਨਾਂ ਨੂੰ ਭੜਕਾਉਣ ਲਈ ਲੜਾਈ ਤੇ ਨਸ਼ਿਆਂ ਵਾਲੇ ਵੇਖਣ ਸੁਣਨ ਨੂੰ ਮਿਲਦੇ ਹਨ । ਉੱਥੇ ਬਹੁਤ ਸਾਰੇ ਜਿੱਥੇ ਨੌਜਵਾਨਾਂ ਲਈ ਨੱਚਣ ਟੱਪਣ ਅਤੇ ਪਿਆਰ ਵਾਲੇ ਗੀਤ ਗਾਉਂਦੇ ਹਨ । ਉੱਥੇ ਉਹ ਨੌਜਵਾਨਾਂ ਨੂੰ ਸੇਧ ਦੇਣ ਵਾਲੇ ਅਤੇ ਉਨ੍ਹਾਂ ਤੋਂ ਜਾਣੇ ਅਣਜਾਣੇ ਵਿੱਚ ਹੋ ਰਹੀਆਂ ਗਲਤੀਆਂ ਦਾ ਅਹਿਸਾਸ ਕਰਵਾਉਣ ਵਾਲੇ ਗੀਤ ਵੀ ਗਾਉਂਦੇ ਹਨ । ਜਰਮਨ ਵਾਸੀ ਬਿੰਦਰ ਨਵੇਂ ਪਿੰਡੀਆ ਦੇ ਲਿਖੇ ਗੀਤ ਰਾਹੀਂ ਕੁਝ ਇਸ ਤਰਾਂ ਦੀ ਹੀ ਕੋਸ਼ਿਸ਼ ਕੀਤੀ ਹੈ ਇਟਲੀ ਵਾਸੀ ਗਾਇਕ ਅਵਤਾਰ ਰੰਧਾਵਾ ਨੇ।

ਅਖੇ “ਜਿਹੜੀ ਕੁੜੀ ਕੋਲ ਨੈੱਟ ਆ, ਸਮਝੋ ਓਹ ਕੁੜੀ ਸੈੱਟ ਆ”…..?

ਮਨਦੀਪ ਖੁਰਮੀ ਹਿੰਮਤਪੁਰਾ
ਪਿਛਲੇ ਕੁੱਝ ਕੁ ਦਿਨਾਂ ਤੋਂ ਫੇਸਬੁੱਕ ‘ਤੇ ਦੋ ਤਿੰਨ ਪੰਜਾਬੀ ਗੀਤਾਂ ਦੀ ਕਾਫੀ ਚਰਚਾ ਚੱਲਦੀ ਆ ਰਹੀ ਹੈ। ਲੋਕਾਂ ਵੱਲੋਂ ਫੇਸਬੁੱਕ ਵਰਤਦੇ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਗੀਤਕਾਰੀ ਗਾਇਕੀ ਜ਼ਰੀਏ ‘ਗੰਦ’

ਪੰਜਾਬੀ ਫਿਲਮ 'ਧਰਤੀ' ਦੀ ਗੱਲ ਕਰਦਿਆਂ……

ਬਲਜਿੰਦਰ ਸੰਘਾ
ਪੰਜਾਬੀ ਫਿਲਮ ਜਗਤ ਵਿਚ 22 ਅਪ੍ਰੈਲ 2011 ਨੂੰ ਰੀਲੀਜ਼ ਕੀਤੀ ਗਈ ਪੰਜਾਬੀ ਫਿਲਮ ਧਰਤੀ ਕੁਆਲਟੀ ਪੱਖ ਤੋਂ ਇਕ ਵੱਖਰੀ ਫਿਲਮ ਸਾਬਤ ਹੋ ਰਹੀ ਹੈ,ਜਿਸ ਵਿਚ ਮੁੱਖ ਭੂਮਿਕਾ ਜਿੱਮੀ ਸ਼ੇਰਗਿੱਲ ਤੇ ਨਾਲ

ਸੰਗੀਤਕ ਸਫ਼ਰ ਦੀ ਇੱਕ ਪੈੜ ਹੋਰ ਵਧਿਆ:-ਹਰਦੇਵ ਮਾਹੀਨੰਗਲ

ਡੀ.ਪੀ.ਸਿੰਘ ਭੁੱਲਰ
ਪੰਜਾਬੀ ਗਾਇਕੀ ਦੇ ਪਿੜ ਵਿੱਚ ਬਹੁਤ ਸਾਰੇ ਕਲਾਕਾਰ ਆਉਦੇਂ ਹਨ ਤੇ ਕੁਝ ਸਮਾਂ ਪੈਣ ਤੇ ਅਲੋਪ ਜਿਹੇ ਹੋ ਜਾਦੇਂ ਹਨ। ਪਰ ਕੁਝ ਕਲਾਕਾਰਾਂ ਨੇ ਆਪਣਾ ਮਿਆਰ ਇਸ ਤਰਾਂ ਸਥਾਪਿਤ ਕਰ ਲਿਆ ਹੈ ਕਿ ਰਹਿੰਦੀ ਦੁਨੀਆ

ਸ਼ਾਲਾ ਹੈਪੀ ਅਰਮਾਨ ਦੇ ਹਰ "ਅਰਮਾਨ" ਨੂੰ ਫ਼ਲ ਲੱਗੇ....।

ਡੀ.ਪੀ.ਸਿੰਘ ਭੁੱਲਰ
ਪੰਜਾਬੀ ਗਾਇਕੀ ਦੇ ਵਿਸ਼ਾਲ ਅੰਬਰ ਦੀ ਹਿੱਕ ਤੇ ਅੱਜ ਅਨੇਕਾਂ ਹੀ ਤਾਰੇ ਟਿੰਮਟਿਮਾਂ ਰਹੇ ਹਨ। ਇਹਨਾਂ ਹੀ ਤਾਰਿਆਂ ਵਿੱਚ ਇੱਕ ਹੋਰ ਸਿਤਾਰੇ ਨੇ ਆਪਣਾ ਵਿਲੱਖਣ ਅੰਦਾਜ ਹੋਣ

ਸਤਿੰਦਰ ਸਰਤਾਜ ਦੀ ਨਵੀਂ ਸੰਗੀਤਕ ਪਰਵਾਜ਼- ਚੀਰੇ ਵਾਲਾ ਸਰਤਾਜ

ਹਰਿੰਦਰ ਭੁੱਲਰ ਫ਼ਿਰੋਜ਼ਪੁਰ
ਸੁਰ ਅਤੇ ਸ਼ਬਦ ਦਾ ਸੁਮੇਲ ਸਤਿੰਦਰ ਸਰਤਾਜ ਅੱਜ ਭਾਰਤ ਦੇ ਹਰ ਇੱਕ ਰਾਜ ਅਤੇ ਦੁਨੀਆਂ ਦੇ ਹਰ ਇੱਕ ਭਾਗ ਵਿੱਚ ਪੰਜਾਬੀਆਂ ਵਿੱਚ ਸਭ ਤੋਂ ਵੱਧ ਸੁਣਿਆਂ ਤੇ ਮਾਣਿਆਂ ਜਾਣ ਵਾਲਾ

ਬਾਵਾ ਬੋਲਦਾ ਹੈ.....ਸੇਖੋਂ ਅੰਟੀ ਹੋਰ ਗਾ...!

ਨਿੰਦਰ ਘੁਗਿਆਣਵੀ
ਇਹਨੀ ਦਿਨੀਂ ਪੰਜਾਬ ਦੀ ਪ੍ਰਸਿੱਧ ਲੋਕ-ਗਾਇਕਾ ਬੀਬੀ ਮੁਹਿੰਦਰਜੀਤ ਕੌਰ ਸੇਖੋ,(ਜਿਸਨੂੰ ਮੈਂ ਸਤਿਕਾਰ ਨਾਲ ਆਪਣੇ ਹੋਰਨਾਂ ਗੁਰਭਾਈਆਂ ਵਾਂਗ 'ਅੰਟੀ ਜੀ' ਕਹਿੰਦਾ ਹਾਂ),

ਆਪਣੀ ਪਲੇਠੀ ਐਲਬਮ 'ਬਿੱਲੋ' ਰਾਹੀਂ ਸਰੋਤਿਆਂ ਦੀ ਵਾਹ ! ਵਾਹ ! ਖੱਟ ਰਿਹਾ ਹੈ ਇਟਲੀ ਵਿੱਚ ਵਸਦਾ ਗਾਇਕ ਅਵਤਾਰ ਰੰਧਾਵਾ

ਰਾਜੂ ਹਠੂਰੀਆ
ਇਟਲੀ ਵਿੱਚ ਪੰਜਾਬੀਆਂ ਨੇ ਪਿਛਲੇ ਕੁਝ ਕੁ ਸਾਲਾਂ ਵਿੱਚ ਜਿੱਥੇ ਵਪਾਰ ਦੇ ਖੇਤਰ ਵਿੱਚ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ ਉੱਥੇ ਗਾਇਕੀ ਦੇ ਖੇਤਰ ਵਿੱਚ ਵੀ ਕਈ ਨਾਂ ਉੱਭਰ ਕੇ

ਨਿੱਕੇ ਜਿਹੇ ਸਰੀਰ 'ਚ ਕਈ ਕਲਾਵਾਂ ਸਾਂਭੀ ਬੈਠਾ ਹੈ- ਰਾਣਾ ਰਣਵੀਰ

ਹਰਿੰਦਰ ਭੁੱਲਰ
ਰਾਣਾ ਰਣਵੀਰ ਸਮੂਹ ਪੰਜਾਬੀਆਂ ਲਈ ਟੈਲੀਵਿਜ਼ਨ ਅਤੇ ਫ਼ਿਲਮਾਂ ਵਿੱਚ ਹਾਸੇ ਦੀਆਂ ਫ਼ੁਹਾਰਾਂ ਛੱੱਡਣ ਦਾ ਸੂਚਕ ਹੈ ਪਰ ਉਸ ਨੂੰ ਸਿਰਫ਼ ਇਸ ਦਾਇਰੇ ਵਿੱਚ ਹੀ ਕੈਦ ਕਰ ਦੇਣਾ ਮੇਰੀ ਜਾਚੇ

ਦਰਸ਼ਕਾਂ ਲਈ ਇੱਕ ਵਡਮੁੱਲਾ ਤੋਹਫ਼ਾ ਹੈ ਗੁਰਚੇਤ ਚਿੱਤਰਕਾਰ ਦੀ- 'ਫ਼ੈਮਲੀ-426' 'ਦਾ ਗ੍ਰੇਟ ਲਾਲਚ'

ਹਰਿੰਦਰ ਭੁੱਲਰ ਫ਼ਿਰੋਜ਼ਪੁਰ
'ਫ਼ੌਜੀ ਦੀ ਫ਼ੈਮਿਲੀ' ਰਾਹੀਂ ਕਾਮੇਡੀ ਟੈਲੀਫ਼ਿਲਮਾਂ ਦੇ ਪਿੜ ਵਿੱਚ ਉੱਤਰੇ ਗੁਰਚੇਤ ਚਿੱਤਰਕਾਰ ਨੂੰ ਇਹਨਾਂ ਛੋਟੀਆਂ ਫ਼ਿਲਮਾਂ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈ। ਅੱਜ ਨਿਸ਼ਚੇ ਹੀ ਉਹ

ਪਾਇਰੇਸੀ ਕਰਕੇ ਆਖ਼ਰੀ ਸਾਹਾਂ 'ਤੇ ਹਨ ਮਿਊਜ਼ਿਕ ਕੰਪਨੀਆਂ ਜਾਂ 'ਪਾਇਰੇਸੀ ਲੱਕਵਾਗ੍ਰਸਤ' ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ 'ਤੇ

ਜਰਨੈਲ ਘੁਮਾਣ
ਪੰਜਾਬੀ ਗੀਤ ਸੰਗੀਤ ਨੂੰ ਦੁਨੀਆਂ ਭਰ ਵਿੱਚ ਫੈਲਾਉਣ ਵਾਲੀਆਂ , ਪੰਜਾਬ ਦੀਆਂ ਸੰਗੀਤ ਕੰਪਨੀਆਂ ਹੁਣ 'ਪਾਇਰੇਸੀ ਲੱਕਵਾਗ੍ਰਸਤ' ਹੋ ਗਈਆਂ ਹਨ ਅਤੇ ਇਹ ਹੁਣ ਆਪਣੇ ਬਚੇ ਖੁਚੇ

ਸਭਿਆਚਾਰਕ ਸਰਮਾਇਆ ਲੁਟਾ ਰਹੇ ਹਨ ਚਰਖੇ , ਡੀ.ਜੇ. ਵਾਲੇ

ਜਰਨੈਲ ਘੁਮਾਣ
ਗੀਤ ਸੰਗੀਤ ਪੰਜਾਬੀ ਸਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ। ਗੀਤ ਸਾਡੇ ਸਭਿਆਚਾਰ ਦੀਆਂ ਅਨੇਕਾਂ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਹਨ। ਟੱਪੇ , ਮਾਹੀਆ, ਢੋਲਾ,

"ਘੁੱਗੀ ਕੀ ਜਾਣੇ ਸਤਗੁਰ ਦੀਆਂ ਬਾਤਾਂ......?"

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
"ਮਿਊਜ਼ਿਕ ਟਾਈਮਜ਼" ਦੇ ਅਗਸਤ ਅੰਕ 'ਚ ਛਪੇ ਮੇਰੇ ਲੇਖ 'ਇੱਕ ਖ਼ਤ- ਪੰਜਾਬੀ ਗਾਇਕੀ 'ਚ....!' ਛਪਿਆ ਤਾਂ ਚੰਗਾ ਜਿਹਾ ਲੱਗਾ ਜਦੋਂ ਪਾਠਕਾਂ ਵੱਲੋਂ ਹੱਲਾਸ਼ੇਰੀ

ਪੰਜਾਬੀ ਗਾਇਕੀ 'ਚ 'ਬੁਰੀ ਤਰ੍ਹਾਂ' ਛਾ ਚੁੱਕੀ 'ਕੁਆਰੀ ਬੀਬੀ' ਦੇ ਨਾਂ ।

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਭਾਈ ਕੁੜੀਏ...! ਬੜੀ ਦੇਰ ਤੋਂ ਤੇਰੇ ਵੱਲੋਂ ਗਾਇਕੀ ਦੇ ਨਾਂਅ 'ਤੇ ਪਾਈ ਜਾਂਦੀ ਕਾਵਾਂ ਰੌਲੀ ਨੂੰ ਸੁਣਦਾ ਆ ਰਿਹਾ ਹਾਂ। ਕੋਈ ਵਿਸ਼ਾ ਨਹੀਂ ਛੱਡਿਆ ਤੂੰ ਮਾਂ ਦੀਏ ਧੀਏ,

ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ

ਰਘਵੀਰ ਸਿੰਘ ਚੰਗਾਲ
‘ਅੰਬਰ ਮੋੜ ਦਿਓ’ ਸ਼ਾਇਰ ਬੂਟਾ ਸਿੰਘ ਚੌਹਾਨ ਦੀ ਦੂਸਰੀ ਆਡਿਓ ਐਲਬਮ ਹੈ । ਪਹਿਲੀ ਐਲਬਮ ‘ਚੁਰਾਹੇ ਦੇ ਦੀਵੇ’ ਨੇ ਸਾਹਿਤਕ ਹਲਕਿਆਂ ਵਿਚ ਇੱਕ ਨਵੀਂ

ਵਿਸ਼ਾ ਵਿਹੂਣੀਆਂ ਪੰਜਾਬੀ ਫ਼ਿਲਮਾਂ , ਪੰਜਾਬੀ ਸਿਨੇਮਾਂ ਵਾਸਤੇ ਸਰਾਪ

ਜਰਨੈਲ ਘੁਮਾਣ
ਪੰਜਾਬੀ ਸਿਨੇਮਾ ਦੀ ਇਹ ਹਮੇਸ਼ਾ ਤਰਾਸ਼ਦੀ ਰਹੀ ਹੈ ਕਿ ਇਸਨੇ ਪੰਜਾਬ ਦੇ ਸਿਨੇਮਾ ਮਾਲਿਕਾ ਨੂੰ ਕਦੇ ਵੀ ਨਿਰੰਤਰ ਅਜਿਹੀਆਂ ਪੰਜਾਬੀ ਫ਼ਿਲਮਾ ਨਹੀਂ ਦਿੱਤੀਆਂ ਜਿਸ ਫ਼ਿਲਮ ਨੂੰ ਲਗਾਕੇ ਉਹ ਮਹੀਨਾ ਦੋ ਮਹੀਨੇ ਜਾਂ

ਫਰਜ਼ੀ ਵਿਆਹ ਕਰਵਾਕੇ ਵਿਦੇਸ਼ੀਂ ਗਏ 'ਲਾੜਾ ਲਾੜੀਆਂ' ਦੇ ਫਰਜ਼ੀ ਤਲਾਕਾਂ ਦੀ ਨੌਬਤ ਸਿਰ 'ਤੇ

ਜਰਨੈਲ ਘੁਮਾਣ
" ਜਿੱਥੇ ਚੱਲੇਂਗਾ , ਚੱਲੂਗੀਂ ਨਾਲ ਤੇਰੇ , ਟਿਕਟਾਂ ਦੋ ਲੈ ਲਈਂ "
ਪੁਰਾਣੇ ਸਮਿਆਂ ਵਿੱਚ ਇਹ ਗੱਲ ਕਮਾਈਆਂ ਕਰਨ ਜਾਂਦੇ ਸੁਹਿਰਦ ਪਤੀਆਂ ਨੂੰ ਉਹਨਾਂ ਦੀਆਂ ਸੂਝਵਾਨ ਪਤਨੀਆਂ ਕਿਹਾ ਕਰਦੀਆਂ ਸਨ । ਬੇਸ਼ੱਕ ਉਹ ਪ੍ਰੀਵਾਰਕ ਮਜਬੂਰੀਆਂ ਕਰਕੇ ਉਹਨਾਂ ਨਾਲ ਨਹੀਂ