Showing posts with label ਸਰਗਰਮੀਆਂ. Show all posts
Showing posts with label ਸਰਗਰਮੀਆਂ. Show all posts
'ਗਲ ਵਿੱਚ ਖੰਡਾ ਪਾਇਆਂ ਨੀ ਸਿੰਘ ਬਣਦੇ' ਗੀਤ ਗਾਉਣ ਕਰਕੇ ਸਰੋਤੇ ਗਾਇਕ ਅਵਤਾਰ ਰੰਧਾਵਾ ਨੂੰ ਦੇ ਰਹੇ ਹਨ ਢੇਰ ਸਾਰਾ ਪਿਆਰ ਤੇ ਉਤਸ਼ਾਹ
ਇਟਲੀ ( ਬਲਵਿੰਦਰ ਸਿੰਘ ਚਾਹਲ ਮਾਧੋ ਝੰਡਾ)- ਅੱਜ ਜਿੱਥੇ ਬਹੁਗਿਣਤੀ ਪੰਜਾਬੀ ਗੀਤ ਨੌਜਵਾਨਾਂ ਨੂੰ ਭੜਕਾਉਣ ਲਈ ਲੜਾਈ ਤੇ ਨਸ਼ਿਆਂ ਵਾਲੇ ਵੇਖਣ ਸੁਣਨ ਨੂੰ ਮਿਲਦੇ ਹਨ । ਉੱਥੇ ਬਹੁਤ ਸਾਰੇ ਜਿੱਥੇ ਨੌਜਵਾਨਾਂ ਲਈ ਨੱਚਣ ਟੱਪਣ ਅਤੇ ਪਿਆਰ ਵਾਲੇ ਗੀਤ ਗਾਉਂਦੇ ਹਨ । ਉੱਥੇ ਉਹ ਨੌਜਵਾਨਾਂ ਨੂੰ ਸੇਧ ਦੇਣ ਵਾਲੇ ਅਤੇ ਉਨ੍ਹਾਂ ਤੋਂ ਜਾਣੇ ਅਣਜਾਣੇ ਵਿੱਚ ਹੋ ਰਹੀਆਂ ਗਲਤੀਆਂ ਦਾ ਅਹਿਸਾਸ ਕਰਵਾਉਣ ਵਾਲੇ ਗੀਤ ਵੀ ਗਾਉਂਦੇ ਹਨ । ਜਰਮਨ ਵਾਸੀ ਬਿੰਦਰ ਨਵੇਂ ਪਿੰਡੀਆ ਦੇ ਲਿਖੇ ਗੀਤ ਰਾਹੀਂ ਕੁਝ ਇਸ ਤਰਾਂ ਦੀ ਹੀ ਕੋਸ਼ਿਸ਼ ਕੀਤੀ ਹੈ ਇਟਲੀ ਵਾਸੀ ਗਾਇਕ ਅਵਤਾਰ ਰੰਧਾਵਾ ਨੇ।
ਦਰਸ਼ਕਾਂ ਲਈ ਇੱਕ ਵਡਮੁੱਲਾ ਤੋਹਫ਼ਾ ਹੈ ਗੁਰਚੇਤ ਚਿੱਤਰਕਾਰ ਦੀ- 'ਫ਼ੈਮਲੀ-426' 'ਦਾ ਗ੍ਰੇਟ ਲਾਲਚ'
ਹਰਿੰਦਰ ਭੁੱਲਰ ਫ਼ਿਰੋਜ਼ਪੁਰ
'ਫ਼ੌਜੀ ਦੀ ਫ਼ੈਮਿਲੀ' ਰਾਹੀਂ ਕਾਮੇਡੀ ਟੈਲੀਫ਼ਿਲਮਾਂ ਦੇ ਪਿੜ ਵਿੱਚ ਉੱਤਰੇ ਗੁਰਚੇਤ ਚਿੱਤਰਕਾਰ ਨੂੰ ਇਹਨਾਂ ਛੋਟੀਆਂ ਫ਼ਿਲਮਾਂ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈ। ਅੱਜ ਨਿਸ਼ਚੇ ਹੀ ਉਹ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
‘ਅੰਬਰ ਮੋੜ ਦਿਓ’ ਸ਼ਾਇਰ ਬੂਟਾ ਸਿੰਘ ਚੌਹਾਨ ਦੀ ਦੂਸਰੀ ਆਡਿਓ ਐਲਬਮ ਹੈ । ਪਹਿਲੀ ਐਲਬਮ ‘ਚੁਰਾਹੇ ਦੇ ਦੀਵੇ’ ਨੇ ਸਾਹਿਤਕ ਹਲਕਿਆਂ ਵਿਚ ਇੱਕ ਨਵੀਂ
ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦਾ ਹੋਇਆ ਨਿੰਦਰ ਘੁਗਿਆਣਵੀ।
ਪੇਸ਼ਕਸ਼- "ਹਿੰਮਤਪੁਰਾ ਡੌਟ ਕੌਮ"
ਨਿੰਦਰ ਘੁਗਿਆਣਵੀ ਪੰਜਾਬੀ ਸਾਹਿਤ 'ਤੇ ਸੱਭਿਆਚਾਰ ਨਾਲ ਜੁੜੇ ਪੰਜਾਬੀਆਂ ਲਈ ਕੋਈ ਨਵਾਂ ਨਾਂ ਨਹੀਂ ਹੈ। ਬੀਤੇ ਦਿਨੀਂ ਨਿੰਦਰ ਘੁਗਿਆਣਵੀ ਦੇ ਸਨਮਾਨ ਹਿਤ ਸਾਊਥਾਲ ਦੇ ਸਾਹਿਤ ਪ੍ਰੇਮੀਆਂ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ। ਪੇਸ਼ ਹਨ ਉਸ ਸਮੇਂ ਨਿੰਦਰ ਵੱਲੋਂ
ਨਿੰਦਰ ਘੁਗਿਆਣਵੀ ਪੰਜਾਬੀ ਸਾਹਿਤ 'ਤੇ ਸੱਭਿਆਚਾਰ ਨਾਲ ਜੁੜੇ ਪੰਜਾਬੀਆਂ ਲਈ ਕੋਈ ਨਵਾਂ ਨਾਂ ਨਹੀਂ ਹੈ। ਬੀਤੇ ਦਿਨੀਂ ਨਿੰਦਰ ਘੁਗਿਆਣਵੀ ਦੇ ਸਨਮਾਨ ਹਿਤ ਸਾਊਥਾਲ ਦੇ ਸਾਹਿਤ ਪ੍ਰੇਮੀਆਂ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ। ਪੇਸ਼ ਹਨ ਉਸ ਸਮੇਂ ਨਿੰਦਰ ਵੱਲੋਂ
ਬਰਤਾਨਵੀ ਗੋਰੀਆਂ ਨੂੰ ਮਨਦੀਪ ਖੁਰਮੀ ਨੇ ਸਿਖਾਏ ਭੰਗੜੇ ਦੇ ਦਾਅ-ਪੇਚ।
ਲੰਡਨ {ਜਗਸੀਰ ਧਾਲੀਵਾਲ ਨੰਗਲ} ਇੰਗਲੈਂਡ ਦੀਆਂ ਗੋਰੀਆਂ ਪੰਜਾਬ ਦੇ ਲੋਕ ਨਾਚ ਭੰਗੜੇ ਨੂੰ ਬੇਸਹਾਰਾ ਲੋਕਾਂ ਦੀ ਸੇਵਾ ਸੰਭਾਲ ਕਰਨ ਵਾਲੀਆਂ ਸੰਸਥਾਵਾਂ ਲਈ ਦਾਨ ਇਕੱਠਾ ਕਰਕੇ ਦੇਣ ਲਈ ਵਰਤਣ ਦੇ ਰੌਂਅ ਵਿੱਚ ਹਨ, ਤੇ ਇਹਨਾਂ ਗੋਰੀਆਂ ਨੂੰ ਭੰਗੜੇ ਦੇ ਦਾਅ ਪੇਚ ਸਿਖਾਉਣ ਦਾ ਜ਼ਿੰਮਾ ਜਿਲ੍ਹਾ ਮੋਗਾ
Subscribe to:
Posts (Atom)